ਸਾਡੇ ਨਾਲ ਸੰਪਰਕ ਕਰੋ

ਜੇ ਤੁਹਾਡੀਆਂ ਪੈਸਿਆਂ ਦੀਆਂ ਸਮੱਸਿਆਵਾਂ ਹਨ ਅਤੇ ਤੁਸੀਂ ਕਰਜ਼ੇ ਥੱਲੇ ਦੱਬੇ ਹੋਏ ਹੋ ਤਾਂ ਸਾਡੇ ਬਹੁਤ ਹੀ ਟਰੇਂਡ ਕੌਂਸਲਰ ਤੁਹਾਨੂੰ ਮੁੜ ਕੇ ਲੀਹ `ਤੇ ਪਾਉਣ ਲਈ ਮੌਜੂਦ ਹਨ। ਕਰੈਡਿਟ ਬਾਰੇ ਗੁਪਤ ਅਤੇ ਮੁਫਤ ਸਲਾਹ-ਮਸ਼ਵਰੇ ਦੀਆਂ ਸੇਵਾਵਾਂ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ!

ਸਾਨੂੰ 1.888.527.8999 ਨੰਬਰ `ਤੇ ਮੁਫਤ ਫੋਨ ਕਰੋ

ਜਾਂ ਸਾਨੂੰ info@nomoredebts.org`ਤੇ ਈਮੇਲ ਕਰੋ

ਅਸੀਂ ਈਮੇਲ `ਤੇ ਆਈਆਂ ਸਾਰੀਆਂ ਇਨਕੁਆਰੀਆਂ ਦਾ ਜਵਾਬ 24 ਕਾਰੋਬਾਰੀ ਘੰਟਿਆਂ ਵਿਚ ਦਿੰਦੇ ਹਾਂ।

 

ਹੈੱਡ ਆਫਿਸ:

Suite 400 - 88 Sixth Street
New Westminster, BC  V3L 5B3

ਤੁਹਾਡੀ ਸੇਵਾ ਲਈ ਅਸੀਂ ਹਫਤੇ ਵਿਚ 6 ਦਿਨ ਖੁੱਲ੍ਹੇ ਹੁੰਦੇ ਹਾਂ:

  • ਸੋਮਵਾਰ ਤੋਂ ਵੀਰਵਾਰ ਸਵੇਰ ਦੇ 5:30 ਵਜੇ ਤੋਂ ਸ਼ਾਮ ਦੇ 8:00 ਵਜੇ ਤੱਕ (ਪੈਸੇਫਿਕ ਟਾਈਮ)
  • ਸ਼ੁਕਰਵਾਰ ਸਵੇਰ ਦੇ 5:30 ਵਜੇ ਤੋਂ ਬਾਅਦ ਦੁਪਹਿਰ 4:30 ਵਜੇ ਤੱਕ (ਪੈਸੇਫਿਕ ਟਾਈਮ)
  • ਸਨਿੱਚਰਵਾਰ ਸਵੇਰ ਦੇ 7:30 ਵਜੇ ਤੋਂ ਬਾਅਦ ਦੁਪਹਿਰ 3:00 ਵਜੇ ਤੱਕ (ਪੈਸੇਫਿਕ ਟਾਈਮ)

ਕਰੈਡਿਟ ਕੌਂਸਲਿੰਗ ਸੁਸਾਇਟੀ ਉਨ੍ਹਾਂ ਸਬੰਧਾਂ ਦਾ ਮਹੱਤਵ ਸਮਝਦੀ ਹੈ ਜਿਹੜੇ ਅਸੀਂ ਆਪਣੇ ਹਰ ਕਲਾਇੰਟ ਨਾਲ ਅਤੇ ਉਨ੍ਹਾਂ ਲੋਕਾਂ ਨਾਲ ਵਿਕਸਤ ਕਰਦੇ ਹਾਂ ਜਿਹੜੇ ਸਾਡੇ ਵਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਪੁੱਛਣ ਲਈ ਸਾਡੇ ਨਾਲ ਸੰਪਰਕ ਕਰਦੇ ਹਨ। ਸਾਡਾ ਮਕਸਦ, ਪੇਸ਼ਾਵਰ, ਕਾਰਗਰ, ਮਦਦਗਾਰੀ ਅਤੇ ਦੋਸਤਾਨਾ ਸਰਵਿਸ ਦੇਣਾ ਹੈ। ਜੇ ਅਸੀਂ ਤੁਹਾਡੀਆਂ ਆਸਾਂ ਪੂਰੀਆਂ ਨਹੀਂ ਕੀਤੀਆਂ ਜਾਂ ਇਨ੍ਹਾਂ ਤੋਂ ਅਗਾਂਹ ਨਹੀਂ ਲੰਘੇ ਤਾਂ ਕਿਰਪਾ ਕਰਕੇ ਸਾਡੇ ਪ੍ਰੈਜ਼ੀਡੈਂਟ ਅਤੇ ਸੀ ਈ ਓ ਨਾਲ ਸੰਪਰਕ ਕਰੋ ਜੋ ਕਿ ਇਹ ਪੱਕਾ ਕਰਨਗੇ ਕਿ ਕਦਮ ਚੁੱਕਿਆ ਜਾਵੇ ਅਤੇ ਤੁਹਾਨੂੰ ਸਮੇਂ ਸਿਰ ਜਵਾਬ ਮਿਲੇ।